ਖਬਰ ਪੜ੍ਹਨ ਤੋਂ ਸ਼ੇਅਰ ਜਰੂਰ ਕਰੋ ਧੰਨਵਾਦ
ਆਨਲਾਈਨ ਬਿਊਰੋ ਅਬੋਹਰ
ਅਬੋਹਰ ਦੇ ਪਿੰਡ ਸੁਖਚੈਨ ਕੋਲੋ ਲੰਗਦੀ ਨਹਿਰ 'ਚ ਮਿਲਿਆ ਕੇਸਾਧਾਰੀ ਨੌਜਵਾਨ ਦਾ ਸ਼ਵ, ਥਾਣਾ ਬਹਾਵਵਾਲਾ ਦੀ ਪੁਲਿਸ ਕਰ ਰਹੀ ਆ ਮਾਮਲੇ ਦੀ ਜਾਂਚ, ਪੁਲਿਸ ਅਨੁਸਾਰ ਨੌਜਵਾਨ ਕੇਸਾਧਾਰੀ ਆ ਤੇ ਮ੍ਰਿਤਕ ਨੌਜਵਾਨ ਦੀ ਪਹਿਚਾਣ ਨਹੀਂ ਹੋ ਸਕੀ।
ਪਹਿਚਾਣ
ਮ੍ਰਿਤਕ ਨੌਜਵਾਨ ਕਰੀਬ 34-35 ਸਾਲ ਦਾ ਹੈ। ਕੱਦ ਕਰੀਬ ਪੋਣੇ 6 ਫੁੱਟ ਹੈ। ਸੱਜੀ ਹੱਥ ਵਿੱਚ ਲੋਹੇ ਦਾ ਕੜਾ ਪਾਇਆ ਹੋਇਆ ਹੈ ਤੇ ਗੁੱਟ ਉਪਰ ਇੱਕ ਓਂਕਾਰ ਲਿਖਿਆ ਹੋਇਆ ਹੈ। ਕਰੀਮ ਕੱਲਰ ਦੀ ਪੈਂਟ ਸ਼ਰਟ ਪਾਈ ਹੋਈ ਆ। ਮ੍ਰਿਤਕ ਦੇ ਸ਼ਵ ਨੂੰ ਸਰਕਾਰੀ ਹਸਪਤਾਲ ਅਬੋਹਰ ਦੇ ਮੁਰਦਾ ਘਰ ਵਿੱਚ ਰਖਵਾਇਆ ਗਿਆ ਹੈ। ਪੁਲਿਸ ਦੇ ਅਨੁਸਾਰ ਮ੍ਰਿਤਕ ਨੌਜਵਾਨ ਦੇ ਦੋਵੇਂ ਪੈਰ ਬੰਨੇ ਹੋਏ ਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਕਿਰਪਾ ਕਰਕੇ ਇਸ ਪੋਸਟ ਨੂੰ ਦੇਖਣ ਵਾਲੇ ਇਸ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ, ਤਾਂਕਿ ਇਸ ਨੌਜਵਾਨ ਦਾ ਪਰਿਵਾਰ ਮਿਲ ਸਕੇ।
No comments:
Post a Comment