Joke Of The Day
ਅਕਾਲੀ ਦਲ ਜ਼ਿੰਦਾਬਾਦ
ਜਨਤਾ ਵੀ ਕਮਾਲ ਕਰਦੀ ਆ, ਅੱਜ ਇਕ ਬੰਦਾ ਮੂੰਹ ਤੇ ਹੱਥ ਰੱਖੀ ਆਵੇ, ਸੱਜਾ ਪਾਸਾ ਦੱਬੀ।
ਕਿਸੇ ਨੇ ਪੁੱਛ ਲਿਆ ਵੀ ਕੀ ਹੋ ਗਿਆ?
ਕਹਿੰਦਾ ਜਾੜ ਨੂੰ ਕੀੜਾ ਲੱਗਿਆ ਹੋਇਆ, ਦੰਦਾਂ ਦੇ ਡਾਕਟਰ ਕੋਲ ਚੱਲਿਆ, ਜਾੜ ਕਢਵਾ ਦੇਣੀ ਆ।
ਇੰਨੇ ਨੂੰ ਜਾਗਰ ਅਮਲੀ ਕੋਲੋ ਲੰਘਿਆ ਜਾਂਦਾ ਬੋਲਿਆ, ਕਾਹਨੂੰ ਪੈਸੇ ਖ਼ਰਾਬ ਕਰਦਾ ਡਾਕਟਰ ਤੇ ?
ਮਾਰ ਇਕ ਨਾਅਰਾ
ਅਕਾਲੀ ਦਲ ਜ਼ਿੰਦਾਬਾਦ
ਕੋਈ ਮੁਫ਼ਤ ਚ ਕੱਢ ਦੂ 😜😜😜
◆◆◆◆◆◆◆◆◆◆◆◆◆
ਬੋਲਚਾਲ ਬੰਦ ਆ
ਇਕ ਪਾਗਲ ਖਾਲੀ ਪੈਪਰ ਨੂੰ ਚੁਮਣ ਦਿਆ ਸੀ
ਦੂਜਾ ਪਾਗਲ ਏ ਕੀ ਵਾ
ਪਹਿਲਾਂ love letter ਵਾ
ਦੁੱਜਾ ਪਰ ਏ ਤਾ ਖਾਲੀ ਵਾ
ਅੱਜ ਕਲ ਬੋਲ ਚਾਲ ਬੰਦ ਵਾ
◆◆◆◆◆◆◆◆◆◆◆◆◆
ਜਲਦੀ ਯਾਦ ਕਰ ਕਿਹੜੀ ਆ
ਬੜੇ ਵਕਤ ਬਾਅਦ ਅੱਜ Phone ਤੇ ਉਸਦੀ ਅਵਾਜ਼ ਸੁਣੀ
.
ਤਾਂ
.
Dil ਨੇ ਧੜਕਦੇ ਹੋਏ ਕਿਹਾ .. .
.
.
.
ਜਲਦੀ ਯਾਦ ਕਰ ਕੰਜਰਾਂ ਆਹ ਕਿਹੜੀ ਆ .. :
◆◆◆◆◆◆◆◆◆◆◆◆◆
ਛੁਣਛਣਾ ਵਧੀਆ ਹੋਇਆ ਪੇਪਰ
ਜੇ ਸਹੇਲੀ ਪੁੱਛੇ, ਜਾਨ
ਤੁਹਾਡਾ Paper
ਕਿੱਦਾ ਦਾ ਹੋਇਆ?
ਬਹੁਤ ਵਧੀਆ ਹੋਇਆ ਜਾਨ
.
.
ਜੇ ਯਾਰ ਪੁੱਛੇ, 22 ਪੇਪਰ ਵਧੀਆ
ਹੋਇਆ???
ਛੁਣਛਣਾ ਵਧੀਆ ਹੋਇਆ ਈ
◆◆◆◆◆◆◆◆◆◆◆●◆
ਕਾਰਡ ਤੇ ਭੂਆ ਦਾ ਨਾਮ ਲਿਖਵਾਇਆ ਸੀ
ਇੱਕ ਮੁੰਡੇ ਦਾ ਨਵਾਂ ਨਵਾਂ ਵਿਆਹ ਹੋਇਆ ....
ਉਹ ਬਹੁਤ ਸ਼ਰਮਾ ਰਿਹਾ ਸੀ ..
..
ਸਮਝ ਨਈ ਸੀ...??
.
ਆ ਰਹੀ ਕਿਦਾ ਗੱਲ ਸ਼ੁਰੂ ਕਰੇ ...
ਫਿਰ ਹੌਂਸਲਾ ਜਿਹਾ ਕਰਕੇ ਵੋਹਟੀ ਨੂੰ ਕਹਿੰਦਾ ..
ਤੁਹਾਡਾ ਨਾਮ ਕੀ ਏ ਜੀ .....?
.
ਵੋਹਟੀ ਵੀ ਸ਼ਰਮਾਉਂਦੀ ਹੋਈ ਬੋਲੀ......
.
.
ਵਿਆਹ ਦੇ ਕਾਰਡ 📃 ਤੇ ਭੂਆ ਦਾ ਨਾਮ
ਲਿਖਵਾਿੲਆ ਸੀ,,,,😂😂😂😂
◆◆◆◆◆◆◆◆◆◆◆◆◆
ਸਕੂਲ ਚ ਲੜਾਈ ਕਿਉਂ ਨਹੀਂ ਕਰੀਦੀ
ਮੈਡਮ : ਦਸ Pappu ਸਕੂਲ ਵਿਚ
ਲੜ੍ਹਾਈ ਕਿਓਂ
ਨਹੀ ਕਰਨੀ ਚਾਹੀਦੀ ??
.
.
. .
. .
Pappu : ਕਿਓਂਕਿ ਮੈਡਮ
ਪਤਾ ਨੀ ਹੁੰਦਾ ਕੇ ਪੇਪਰਾਂ ਵਿਚ
ਕਿਸਦੇ ਪਿਛੇ ਬੇਹਣਾ ਪੈ ਜੇ.
◆◆◆◆◆◆◆◆◆◆◆◆◆
ਸਕੂਲ ਲੇਟ ਕਿਉਂ ਆਇਆ
ਅਧਿਆਪਕ - ਤੂੰ ਸਕੂਲ ਲੇਟ ਕਿਉਂ ਆਇਆ ਹੈਂ.
ਸ਼ੇਰੂ. ਮੰਮੀ-ਪਾਪਾ ਲੜ ਰਹੇ ਸਨ..?
.
.
.
ਅਧਿਆਪਕ - ਲੜ ਰਹੇ ਸਨ ਤਾਂ ਤੂੰ ਕਿਉਂ
ਲੇਟ ਆਇਆਂ..?
..
ਸੇਰੂ - ਮੇਰਾ ਇੱਕ ਬੂਟ ਮੰਮੀ ਕੋਲ ਸੀ ਤੇ ਦੂਜਾ ਪਾਪਾ ਕੋਲ ਸੀ
◆◆◆◆◆◆◆◆◆◆◆◆◆
ਛੇਤੀ ਪੀ ਲਵੋ ਕੋਈ ਆ ਨਾ ਜਾਵੇ
ਪਿੰਡਾਂ ਵਾਲੇ ਭੋਲੇ-ਭਾਲੇ....
ਚਾਹ ਧਰਨ ਵੇਲੇ ਕਹਿਣਗੇ ..
ਪਾਣੀ ਭੋਰਾ ਵੱਧ ਪਾ ਲਿਓ,
ਕੋਈ ਆ ਊ ਜਾਂਦਾ ਤੇ ਜਦੋਂ ਚਾਹ ਬਣ ਜਾਵੇ.......??
.
.
.
ਫੇਰ ਕਹਿਣਗੇ, ਓਏ ਛੇਤੀ-ਛੇਤੀ ਪੀ ਲੋ
ਕੋਈ ਆ ਈ ਨਾ ਜਾਵੇl
🤣🤣🤣🤣🤣🤣
No comments:
Post a Comment